Shayari in Punjabi : In his post we share with you best Shayari in Punjabi so you enjoy this post or definitely you will learn something good from Shayari in Punjabi . Shayari is the best thing to enjoy with your friend by share this Shayari in Punjabi.
Shayari in Punjabi is the best shayari lot of people follow and read or even people like to learn this Shayari in Punjabi due o their passion. This is Shayari in Punjabi you can use it for your with your school projects. from Shayari in Punjabi for Girlfriend you will learn real meaning of life. you can share these shayari with your friends on social media.
We make it simple for you to find the best Shayari in Punjabi for Girlfriend so let’s start to read….
Topics Covered
Shayari in Punjabi Image
for mroe : Shayari in Punjabi Image
Shayari in Punjabi for Friends
ਰਲ-ਮਿਲ ਕੇ ਮੈਨੂੰ ਉਗਾਇਆ ਸੀ
ਬਚਪਨ ਤੋਂ ਪਾਣੀ ਪਿਆਇਆ ਸੀ
ਸੁੱਖਣਾ ਸੁਖੀਆਂ ਉਮਰ ਮੇਰੀ ਦੀਆਂ
ਮੈਂ ਕਦ ਆਪਣਾ ਹੋਰ ਵਧਾਇਆ ਸੀ
ਸਾਲਾਂ ਵਿੱਚ ਹੋਈ ਮੁਟਿਆਰ ਜਦੋ ਮੈਂ
ਸਭ ਨੂੰ ਗੋਦ ਚ ਛਾਵੇਂ ਬਿਠਾਇਆ ਸੀ
ਕਹਿਣ ਹੁਣ ਨੀ ਸਰਦਾ ਬਕੈਂਣ ਬਾਜੋ
ਜਦ ਹਵਾ ਦਾ ਬੁੱਲ੍ਹਾ ਇੱਕ ਆਇਆ ਸੀ
ਪਿਆਰ ਕਰਦਾ ਹਾਂ ਇਸ ਲਈ ਫਿੱਕਰ ਕਰਦਾ ਹਾਂ,
ਨਫਰਤ ਕਰਾਂਗਾ ਤਾਂ ਜਿੱਕਰ ਵੀ ਨਹੀ ਕਰਾਂਗਾ..!!
ਬੁੱਲ੍ਹੇ ਸ਼ਾਹ ਰੰਗ ਫਿੱਕੇ ਹੋ ਗਏ ਤੇਰੇ ਬਾਝੋਂ ਸਾਰੇ,
ਤੂੰ – ਤੂੰ ਕਰਕੇ ਜਿੱਤ ਗਏ ਸੀ ਮੈਂ – ਮੈਂ ਕਰਕੇ ਹਾਰੇ..!!
ਪੱਥਰਾਂ ਤੋਂ ਰੱਖ ਲਈ ਸੀ ਆਸ ਮੈਂ ਪਿਆਰਾਂ ਦੀ,
ਕੌਡੀਆਂ ਦੇ ਮੁੱਲ ਵਿਕੀ ਜ਼ਿੰਦਗੀ ਹਜ਼ਾਰਾਂ ਦੀ..!!
ੲਿਹ ਦੁਨੀਆ ੲਿੱਕ ਣਬੁੱਜ ਹੈ,
ਕੋਈ ਸਹਿਮਤ ਕੋਈ ਵਿਰੁੱਧ ਹੈ..!!
ਤਾਸ਼ ਖੇਡ ਚੜੱਕਿੱਲੀ ਮਾਰਨ,
ਕਈ ਜਿੱਤੀ ਹੋਈ ਬਾਜ਼ੀ ਹਾਰਨ,
ਕੁੱਝ ਵੇਖਕੇ ਬੁੱਤਾ ਸਾਰਣ, ਚੇਤੇ ਆਉੰਦੀ ਸੱਥ ਕਰੋਨਾ,
ਹੁਣ ਤੇ ਮਗਰੋਂ ਲੱਥ ਕਰੋਨਾ..!!
ਕਿਉਂ ਲੋਕਾਂ ਨੂੰ ਮਾਰੀ ਜਾਵੇੰ ,
ਵੱਸਦੇ ਘਰ ਉਜਾੜੀ ਜਾਵੇੰ,
ਧੁਰ ਦੀ ਗੱਡੀ ਚਾੜ੍ਹੀ ਜਾਵੇ,
ਕਾਹਤੋੰ ਚੁੱਕੀ ਅੱਤ ਕਰੋਨਾ , ਹੁਣ ਤੇ ਮਗਰੋਂ ਲੱਥ ਕਰੋਨਾ..!!
ਸੁਣ ਅੰਗ ਮੇਰੇ ਵੀ ਬਹੁਤ ਨੱਚੇ ਗਾਏ
ਓਥੇ ਸਮਾਂ ਵੀ ਬਹੁਤ ਬਿਤਾਇਆ ਸੀ
ਹੌਲੀ-ਹੌਲੀ ਫਿਰ ਸਾਰ ਲੈਣੀ ਹਟਗੇ
ਇਕੱਲੇ ਇਕੱਲੇ ਮੈਨੂੰ ਫਿਰ ਠੁਕਰਾਇਆ ਸੀ
ਘਰ ਵੰਡ ਗਿਆ ਤੇ ਨਾਲ ਜਮੀਨਾਂ
ਵੇਹੜੇ ਵਿੱਚ ਖਲੋ ਕਤਲ ਕਰਾਇਆ ਸੀ
ਨਾਂ ਆਪ ਰਹੀ ਤੇ ਨਾਂ ਵੰਸ਼ ਰਿਹਾ ‘ਦਰਦੀ’
ਮੈਂ ਤਾਂ ਸਭ ਨੂੰ ਹੀ ਗਲ ਲਾਇਆ ਸੀ
ਤੂੰ ਧੁੱਪ ਆਂ
ਤੂੰ ਧੁੱਪ ਆਂ ਤੇ ਮੈਂ ਦਸੰਬਰ ਦਾ ਦਿਨ
ਤੇਰਾ ਥੋੜ੍ਹਾ ਜਾ ਹੋਣਾ ਵੀ ਮੈਨੂੰ ਸਕੂਨ ਦਿੰਦਾ।
♥️♥️♥️
ਚਿੱਟੇ ਸੂਟ? ਉਤੇ
ਚਿੱਟੇ ਸੂਟ? ਉਤੇ ਫੁੱਲ ਕੜ੍ਹਾਈ ਦਾ
ਸੁੰਨੀ ਤੇਰੇ ਤੇ ਮਰਦਾ ਜਾਵੇ ਤੈਨੂੰ? ਫ਼ਿਕਰ ਪੜਾਈ ਦਾ?
?✍️:’
ਸੁੱਕੇ ਪੱਤਿਆਂ ਦੀ
ਸੁੱਕੇ ਪੱਤਿਆਂ ਦੀ ਆਵਾਜ਼ ਵਿਚ ਵੀ ਪਿਆਰ ਹੁੰਦਾ ਹੈ ,
ਬੰਦ ਅੱਖਾਂ ਨੂੰ ਵੀ ਖੁਆਬਾਂ ਦਾ ਇੰਤਜ਼ਾਰ ਹੁੰਦਾ ਹੈ ,
ਕੁੱਝ ਕਹਿਣ ਦੀ ਵੀ ਲੋੜ ਨਹੀਂ ਸਾਨੂੰ
ਮੇਰੀ ਤਾਂ ਚੁੱਪ ਵਿਚ ਵੀ ਸੱਜਣਾ ਤੇਰੇ ਲਈ ਪਿਆਰ ਹੁੰਦਾ ਹੈ ❤??
ਬੋ ਪਿਆਰ ਹੀ ਕਿਆਂ ਜਿਸ ਮੇ ਗਮ ਦੂਰੀਆਂ ਨਾ ਹੋ,
ਬੋ ਆਸ਼ਿਕ ਕਿਆਂ ਜਿਸੇ ਆਪਣੇ ਮਹਿਬੂਬ,
ਕੀ ਤਨਹਾਈ ਮੈ ਆਖ ਮੇ ਆਸ਼ੂ ਨਾ ਆਏ,
ਤੇ ਬੋ ਇਸ਼ਕ ਹੀ ਕਿਆਂ ਜਿਸ ਮੇ ਜਾਨ ਹੀ ਨਾ ਜਾਏ..!!
ਸਾਲਾਂ ਵਿੱਚ ਹੋਈ ਮੁਟਿਆਰ ਜਦੋ ਮੈਂ,
ਸਭ ਨੂੰ ਗੋਦ ਚ ਛਾਵੇਂ ਬਿਠਾਇਆ ਸੀ,
ਕਹਿਣ ਹੁਣ ਨੀ ਸਰਦਾ ਬਕੈਂਣ ਬਾਜੋ,
ਜਦ ਹਵਾ ਦਾ ਬੁੱਲ੍ਹਾ ਇੱਕ ਆਇਆ ਸੀ..!!
ਸੁਣ ਅੰਗ ਮੇਰੇ ਵੀ ਬਹੁਤ ਨੱਚੇ ਗਾਏ,
ਓਥੇ ਸਮਾਂ ਵੀ ਬਹੁਤ ਬਿਤਾਇਆ ਸੀ,
ਹੌਲੀ-ਹੌਲੀ ਫਿਰ ਸਾਰ ਲੈਣੀ ਹਟਗੇ,
ਇਕੱਲੇ ਇਕੱਲੇ ਮੈਨੂੰ ਫਿਰ ਠੁਕਰਾਇਆ ਸੀ..!!
ਸੱਚਾਈ ਦੀ ਜੰਗ ਵਿੱਚ ਝੂਠੇ ਵੀ ਜਿੱਤ ਜਾਂਦੇ ਆ,
ਸਮਾਂ ਮਾੜਾ ਹੋਵੇ ਤਾਂ ਆਪਣੇ ਵੀ ਵਿਕ ਜਾਂਦੇ ਆ..!!
ਕਾਹਦਾ ਮਾਨ ਜਿਸਮਾਂ ਦਾ ਚੱਕੀ ਫਿਰਦੇ ਸਾਰੇ ਨੇ,
ਆਹ ਸਾਹ ਜੋ ਲੈਨਾ ਤੂੰ ਸੱਜਣਾ ਓਹਨੇ ਦਿੱਤੇ ਉਧਾਰੇ ਨੇ..!!
ਰਾਬਤਾ ਹਜ਼ੂਰ ਸਾਡਾ ਰੂਹਾ ਵਿਚ ਆ,
ਐਵੇ ਤਾ ਨਾ ਪੈਂਦੀ,ਦਿਲਾ ਵਿਚ ਖਿੱਚ ਆ..!!
ਲਿੱਖਦਾ ਹਾਂ ਉਹੀ ਜੋ ਗੱਲ ਚੰਗੀ ਹੁੰਦੀ ਏ,
ਜ਼ਿੰਦਗੀ ਜਦੋਂ ਮਾਯੂਸ ਹੁੰਦੀ ਹੈ ਉਦੋ ਹੀ ਕਿਉਂ ਮਹਿਸੂਸ ਹੁੰਦੀ ਏ..!!
ਕਮਜ਼ੋਰੀ ਸਾਡੀ ਲੱਭ ਗੀ ਤੈਨੂ,
ਮਰਜ਼ੀ ਤਾਂਹੀ ਤਾਂ ਚੱਲਦੀ ਆ ਤੇਰੀ..!!
ਤੂੰ ਸਭ ਰਿਸ਼ਤੇਦਾਰ ਛੁੱਡਾਏ,
ਡਰਦਾ ਕੋਈ ਮਿਲਣ ਨਾ ਆਏ,
ਫੋਨਾਂ ਨਾਲ ਹੀ ਕੰਮ ਚਲਾਏ,
ਸਾਕਾਂ ਦੀ ਰੋਲੇੰ ਪੱਤ ਕਰੋਨਾ, ਹੁਣ ਤੇ ਮਗਰੋਂ ਲੱਥ ਕਰੋਨਾ..!!
ਰਲ-ਮਿਲ ਕੇ ਮੈਨੂੰ ਉਗਾਇਆ ਸੀ,
ਬਚਪਨ ਤੋਂ ਪਾਣੀ ਪਿਆਇਆ ਸੀ,
ਸੁੱਖਣਾ ਸੁਖੀਆਂ ਉਮਰ ਮੇਰੀ ਦੀਆਂ,
ਮੈਂ ਕਦ ਆਪਣਾ ਹੋਰ ਵਧਾਇਆ ਸੀ..!!
ਘਰ ਵੰਡ ਗਿਆ ਤੇ ਨਾਲ ਜਮੀਨਾਂ,
ਵੇਹੜੇ ਵਿੱਚ ਖਲੋ ਕਤਲ ਕਰਾਇਆ ਸੀ,
ਨਾਂ ਆਪ ਰਹੀ ਤੇ ਨਾਂ ਵੰਸ਼ ਰਿਹਾ ‘ਦਰਦੀ’,
ਮੈਂ ਤਾਂ ਸਭ ਨੂੰ ਹੀ ਗਲ ਲਾਇਆ ਸੀ..!!
ਤੇਰੀਆ ਹੀ ਸੋਚਾ ਵਿਚ ਰਹਾ ਮੈ ਗਵਾਚਾ,
ਖਬਰ ਨਾ ਮੈਨੂੰ ਸੰਸਾਰ ਦੀ,
ਬਾਕੀ ਦੁਨੀਆ ਤੋਂ ਦੱਸ ਕਿ ਏ ਲੈਣਾ,
ਮੈਨੂੰ ਲੋੜ ਬਸ ਇਕੋ ਤੇਰੇ ਪਿਆਰ ਦੀ..!!
ਮੇਰੇ ਬੁੱਲ੍ਹਾਂ ਦਾ ਹਾਸਾ ਤੇਰੇ ਬੁੱਲ੍ਹਾ ਤੇ ਆਵੇ,
ਤੇਰੀਆ ਅੱਖਾ ਦੇ ਅੱਥਰੂ ਮੇਰੀਆ ਅੱਖਾ ਵਿੱਚ ਆਵੇ,
ਮਰ ਕੇ ਬਣ ਜਾਵਾ ਮੈ ਓਹ ਤਾਰਾ,
ਜੋਂ ਤੇਰੀ ਇੱਕ ਮੰਨਤ ਤੇ ਟੁੱਟ ਕੇ ਡਿੱਗ ਜਾਵੇ..!!
ਪਿਆਰ ਕਰਨੇ ਕਾ ਮਜਾ ਤਵੀ ਆਤ ਹੈ ,
ਜਵ ਆਗ ਦੋਨੋਂ ਤਰਫ ਲੱਗੀ ਹੋ,
ਵਰਨਾ ਡਰਾਮਾ ਤੋ ਹਰ ਕੋਈ ਲੇਤਾ ਹੈ..!!
ਇਸ਼ਕ ਇਸ਼ਕ ਤਾਂ
ਇਸ਼ਕ ਇਸ਼ਕ ਤਾਂ ਸਾਰੇ ਕਰਦੇ ਬੜੀ ਦੂਰ ਇਸ਼ਕ ਦਾ ਡੇਰਾ … .
ਸੱਚੇ ਦਿਲੋਂ ਜੇ ਇਕ ਨਾਲ਼ ਲਾਈਏ ਤਾਂ ਇਕੋ ਯਾਰ ਬਥੇਰਾ?
ਚਾਹੇ ਲੱਖ ਸ਼ਿਕਾਇਤਾਂ
ਚਾਹੇ ਲੱਖ ਸ਼ਿਕਾਇਤਾਂ ਹੋਣ ਤੇਰੇ ਨਾਲ,
ਪਰ ਤੂੰ ਥੋੜਾ ਜਿਹਾ ਹਾਲ ਪੁੱਛਦਾ ਏਂ
ਤੇ ਅਸੀਂ ਸਭ ਭੁੱਲ ਜਾਨੇ ਆਂ…
ਹਰ ਕਿੱਸਾ ਸੱਜਣਾ
ਹਰ ਕਿੱਸਾ ਸੱਜਣਾ ਮਸ਼ਹੂਰ ਨਹੀਂ ਹੁੰਦਾ,
ਦੋ ਦਿੱਲ ਮਿਲਦੇ ਨੇ ਕਿਸਮਤਾ ਦੇ ਨਾਲ,
ਇਸ਼ਕ ਸੱਜਣਾ ਮਜਬੂਰ ਨਹੀਂ ਹੁੰਦਾ,
ਦੂਰ ਰਹਿ ਕੇ ਵੀ ਇੱਕ ਦੂਜੇ ਨੂੰ ਪਾ ਜਾਂਦੇ,
ਜਿਸਮਾਂ ਦਾ ਮਿਲਣਾ ਜਰੂਰ ਨਹੀਂ ਹੁੰਦਾ,
ਕਰਦੇ ਨੇ ਜੋ ਸੱਜਣਾ ਪਾਕ ਮ .
ਪਿਤਾ ਜੀ ਲਈ
ਪਿਤਾ ਜੀ ਲਈ ਕੁਝ ਲਾਇਨਾਂ
ਬਾਪੂ ਤੂੰ ਸਾਇਕਲ ਤੇ ਕਰ ਦਿਹਾੜੀ ,ਆਪਣਾ ਪਸੀਨਾ ਵਹਾਇਆ ਸੀ,ਆਪਣੀ ਰੀਝ ਪੁਗਾਈ ਨਾ ਸਾਨੂੰ ਤੂੰ ਪੜਾਇਆ ਸੀ,ਤੇਰਾ ਕਰਜ ਮੈਂ ਨੀ ਲਾਹ ਸਕਣਾ ਤੇਰੇ ਬਹੁਤ ਨੇ ਅਹਿਸਾਨ ਬਾਪੂ,
ਤੇਰੇ ਪੁੱਤ ਨੇ ਤਰੱਕੀ ਕਰ ਲੈਣੀ ਤੂੰ ਬ .
ਤੂੰ ਹੀ ਦੱਸ ਮੈਨੂੰ ਕਿ ਤੇਰੀ ਮੁਹੱਬਤ ਚ ਸੱਜਣਾਂ
ਮੈਂ ਕਿਹੜਾ ਖਿਤਾਬ ਤੇਰੇ ਨਾਂਮ ਕਰ ਦਿਆਂ
ਆਪਣੀ ਲਿਖੀ ਹੋਈ ਸ਼ਾਇਰੀ ਦੀ
ਮੈਂ ਇੱਕ ਪੂਰੀ ਕਿਤਾਬ ਤੇਰੇ ਨਾਂ ਕਰ ਦਿਆਂ
ਤੂੰ ਵੱਸ ਦਿਲ
ਤੂੰ ਵੱਸ ਦਿਲ ਵਿਚ ਮੇਰੇ
ਮੈਂ ਤੇਰੇ ਦਿਲ ਵਿਚ ਵੱਸ ਜਾਵਾਂ
ਟਿਊਸ਼ਨ ਪੜ੍ਹਣ ਬਹਾਨੇ ਆ ਜਾ ਗੋਰੀਏ
ਤੈਨੂੰ ਹੱਥੀਂ ਬਣਾ ਕੇ ਕੜ੍ਹੀ ਚੌਲ ਖਵਾਵਾਂ
????
ਕਹਿੰਦੀ ਆਪਣੇ ਅਲਫ਼ਾਜ਼ਾਂ ਵਿੱਚ ਨਾ ਮੇਰਾ ਜਿਕਰ ਕਰਿਆ ਕਰ,
ਮੈਂ ਖੁਸ਼ ਹਾਂ ਐਵੇਂ ਨਾ ਮੇਰਾ ਫਿਕਰ ਕਰਿਆ ਕਰ…
ਆਪਣੇ ਦੋਵਾਂ ਦੀ ਕਹਾਣੀ ਨੂੰ ਅੱਖਰਾਂ ਵਿੱਚ ਨਾ ਜੜਿਆ ਕਰ,
ਲਿਖ-ਲਿਖ ਯਾਦਾਂ ਨੂੰ ਇੰਝ ਨਾ ਕਿਤਾਬਾਂ ਭਰਿਆ ਕਰ…
Jehda Yaaran De Haq Vich Khade,
Oh Kade Gadaar Nahi Hunda
Jehda Pith Piche Kre Vaar,
Oh Kade Yaar Ni Hunda
Jehda Chhad Jave Adh Vichkaar,
Ohde Dil Wich Sacha Pyar Ni Hunda
Jina Kolo Milan Pyar Vich Chottan,
Fir Ohna Te Aitbar Ni Hunda
Har Kise Te Na Mar Miti Mere Dost,
Kyu Ki Har Koi Kadardar Ni Hunda
Supne Tan Har Koi Dekhda Hai,
Par Har Supna Sakaar Ni Hunda
Zinddgi Wich Chahun Wale Ta Baht Mil Jange,
Par Sacha Pyar Baar-Baar Ni Hunda
ਜੇ ਆਈ #ਪਤਝੜ ਤਾਂ ਕੀ ਹੋਇਆ..❤️
.ਤੂੰ ਆਉਂਦੀ #ਰੁੱਤ ਤੇ #ਯਕੀਨ ਰੱਖੀਂ ….❤️
ਮੈਂ #ਲੱਭਕੇ ਕਿਤੋਂ ਲਿਆਉਂਨੀ #ਕਲਮਾਂ..❤️
.ਤੂੰ #ਫੁੱਲਾਂ ?ਜੋਗੀ #ਜਮੀਨ ਰੱਖੀਂ….
ਇਹ ਯਕੀਨ ਦੀ ਹੀ ਤਾਂ ਗੱਲ ਹੈ ,,,
ਕੋਈ ਰੱਬ ਦੇ ਲਈ ਸਭ ਛੱਡ ਦਿੰਦਾ ਹੈ , ਕੋਈ ਰੱਬ ਦੇ ਉੱਪਰ ਹੀ ਸਭ ਛੱਡ ਦਿੰਦਾ ਹੈ !!!
ਬਾਪੂ ਜਿੰਨਾ ਕਰਾ ਸਤਿਕਾਰ ਵੱਡੇ ਬਾਈ ਦਾ ਇੱਕ ਵਾਰੀ ਮਿਲ ਕੇ ਕੋਈ ਯਾਰ ਨੀ ਬਣਾਈ ਦਾ
ਆਸ ਰਬ ਤੇ ਰਖ..
ਨਾ ਕੀ ਸਬ ਤੇ…
ਰੂਹ ਦਾ ਦੁੱਖ ਬੰਦੇ ਨੂੰ
ਦੁਨੀਆਂ ਤੋਂ ਵੱਖ ਕਰ ਦਿੰਦਾ ਏ.. ❤ $
#ਮਾਂ ਜਿਹਾ ਰਿਸ਼ਤਾ ਨਾ ਕੋਈ , #ਬਾਪੂ ਜਿਹੀ ਹੱਲਾ ਸ਼ੇਰੀ ਨਾ ,
#ਭੈਣਾਂ ਜਿਹਾ ਪਿਆਰ ਨਾ ਕਿੱਧਰੇ , ,#ਭਰਾਵਾਂ ਬਾਝ ਦਲੇਰੀ ਨਾ..
ਬਹੁਤ ਸਕੂਨ ❤️ ਭੈਣਾਂ ਦੇ ਰਿਸ਼ਤੇ ਚ ਰੱਬ ?? ਨੇ ਵੀ ਸ਼ਿੱਦਤ ਨਾਲ ਬਣਾਇਆ
ਮਾਂ ਬਾ�..ਦ ਭੈਣਾਂ ?❤️?? ਨੇ ਵੀ ਮਮਤਾ ਦਾ ਰਿਸ਼ਤਾ ਬਾਖੂਬੀ ਨਾਲ ਨਿਭਾਇਆ
ਗੱਲ ਗੱਲ ਤੇ ਤੂੰ ਲੱਭਦਾ ਗਲਤੀ ਮੇਰੀ,
ਇਹ ਤਾਂ ਦਸ ਮੈ ਕੁਝ ਨੀ ਲੱਗਦੀ ਤੇਰੀ..!!
ਜਦੋਂ ਜੀਅ ਕਰੇ ਤੁਰ ਜਾਨਾਂ ਮੁਕਾ ਕੇ,
ਚੰਗੀ ਗੱਲ ਤਾਂ ਨੀ ਇਹ ਤੇਰੀ..!!
ਮੈਨੂੰ ਹਾਸਾ ਤੇਰੇ ਤੇ ਆਵੇ ਸਰਕਾਰੇ,
ਸਮੁੰਦਰਾਂ ਨੂੰ ਰੋਕਣ ਲਈ ਲਾਵੇ ਪਾਣੀ ਦੇ ਫੁਹਾਰੇ..!!
ਮਹਿਕ ਤੇਰੀ ਲਾਚੀਆਂ ਦੇ ਦਾਣੇ ਵਰਗੀ,
ਹਾਸਾ ਤੇਰਾ ਜੱਟੀਏ ਮਖਾਣੇ ਵਰਗਾ,
ਦਲੇਰੀ ਤੇਰੀ ਵੈਲੀਆਂ ਦੇ ਲਾਣੇ ਵਰਗੀ,
ਸਾਦਾਪਣ ਯੋਗੀਆਂ ਦੇ ਬਾਣੇ ਵਰਗਾ..!!
ਸਾਡੀਆਂ ਜਮੀਨਾਂ ਖੋਹ ਕੇ ਤੂੰ ਕਰਨਾ ਚਾਹੇ ਰਾਜ,
ਆਪਣੀਆਂ ਗੰਦੀਆਂ ਹਰਕਤਾਂ ਤੋਂ ਆਉਂਦੀ ਨਹੀਂ ਦਿੱਲੀਏ ਬਾਜ..!!
ਤੇਰੇ ਅੱਥਰੂ ਗੈਸ ਦੇ ਗੋਲੇ ਸਾਡਾ ਕੀ ਲੈਣਗੇ ਵਿਗਾੜ,
ਅਸੀਂ ਹਿੱਕ ਦੇ ਜ਼ੋਰ ਤੇ ਕਿਸਾਨੀ ਕਰਕੇ ਸੀਨੇ ਬਣਾਏ ਫੌਲਾਦ..!!
ਤੈਨੂੰ ਕਾਹਦਾ ਮਾਣ ਟਿੱਡ ਸਾਡੇ ਸਿਰ ਤੋਂ ਭਰਦੀ,
ਜਿਸ ਥਾਲੀ ਵਿੱਚ ਖਾਧਾ ਉਸੇ ਵਿੱਚ ਛੇਕ ਕਰਦੀ..!!
ਸਾਨੂੰ ਲੋੜ੍ਹ ਤੇਰੀ ਕਿੰਨੀ ਅਸੀ ਦਸਦੇ ਨਹੀਂ,
ਸੱਚ ਜਾਨੀ ਤੇਰੇ ਬਿਨਾ ਕੱਖ ਦੇ ਨਹੀਂ,
ਤਸਵੀਰ ਤੇਰੀ ਰੱਖ ਲਈ ਦਿਲ ਦੇ ਵਿਚ,
ਭੁੱਲ ਕੇ ਵੀ ਕਿਸੇ ਹੋਰ ਨੂੰ ਅਸੀ ਤਕਦੇ ਨਹੀਂ..!!
ਹੁੰਦਾ ਸੀ ਜੋਂ ਸਿਰੇ ਦਾ ਨਵਾਬ ਗੱਭਰੂ,
ਉਹ ਅੱਜ ਫ਼ਿਕਰਾ ਚ ਪਾਤਾ ਜੱਟੀ ਨੇ,
ਰੋਹਬ ਨਾਲ ਸੀ ਜੋਂ ਹਰ ਗੱਲ ਕਰਦਾ,
ਸੋਰੀ ਸੋਰੀ ਕਹਿਣ ਹੁਣ ਲਾ ਤਾਂ ਜੱਟੀ ਨੇ..!!
ਕੋਈ ਵੇਖੇ ਤਾਂ ਅੱਖ ਚੁਰਾਈਏ,
ਦੂਰੋਂ ਵੇਖਕੇ ਹੱਥ ਹਲਾਈਏ,
ਅੌਖੇ ਹੋ ਕੇ ਮਾਸਕ ਪਾਈਏ,
ਢੱਕਿਆਂ ਮੂੰਹ ਤੇ ਨੱਕ ਕਰੋਨਾ, ਹੁਣ ਤੇ ਮਗਰੋਂ ਲੱਥ ਕਰੋਨਾ..!!
#ਜਿੰਦਗੀ ਵਿੱਚ ਫਿਰ #ਮਿਲੇ ਜੇ ਆਪਾ ਦੇਖ ਕੇ #ਨਜਰਾ ਨਾ ਝੁਕਾ ਲਵੀਂ,
ਕਿਤੇ #ਵੇਖਿਆ ਲਗਦਾ #ਯਾਰਾਂ, ਬਸ ਇਨਾਂ ਕਹਿ ਕੇ #ਬੁਲਾ ਲਵੀਂ
ਨੀ ਤੇਰੇ #ਪਿਆਰ ਨਾਲੋਂ,
#ਯਾਰਾਂ ਦੀ #sùppórt ਚੰਗੀ ਆ,
ਦੇਖ #ਪੈਸੇ ਵਾਲੇ ਨਹੀਓਂ #ਥਾਂ-ਥਾਂ ਵਿਕਦੀ?
#ਟੇਕੇ ਮੱਥੇ ਪਾਪ ਕਮਾਏ #ਕਿਥੇ ਕੱਟਦੇ ਨੇ ,
ਦੁੱਖ ਦੱਸਕੇ ਨਹੀਂ #ਯਾਰਾਂ , ਹੱਸ ਕੇ ਘੱਟਦੇ ਨੇ ! #ਹੱਸ ਕੇ ਘੱਟਦੇ ਨੇ
ਮਿੱਤਰਾਂ ਨੂੰ ਮਿਤਰਾਂ ਤੇ ਮਾਣ ਹੁੰਦੇ ਆ, ਯਾਰਾਂ ਵਿਚ ਹੀ ਯਾਰਾਂ ਦੇ ਪਰਾਂਣ ਹੁੰਦੇ ਆ।।
ਜਿੱਥੇ ਤੁਹਾਡੀ ਗ਼ੈਰ ਹਾਜ਼ਰੀ ਮਹਿਸੂਸ ਨਹੀਂ ਹੁੰਦੀ,ਓਥੇ ਤੁਹਾਡੀ ਹਾਜ਼ਰੀ ਦੀ ਵੀ ਕੋਈ ਲੋੜ ਨਹੀ ਹੁੰਦੀ
#ਮਤਲਬ ਬਹੁਤ #ਵਜ਼ਨਦਾਰ ਚੀਜ਼ ਹੈ,,
ਜਦੋਂ ਇਹ ਨਿਕਲ ਜਾਂਦਾ ਤਾਂ #ਰਿਸ਼ਤੇ ਕੱਖਾਂ ਨਾਲੋ ਵੀ #ਹੌਲੇ ਹੋ ਜਾਂਦੇ ❤️
Copy Status Share On Whatsapp
ਆਏ ਤੇਰੇ ਜੀਵਨ ਸੁਮੰਦਰ ਵਿਚ ਜੇ ਤੂਫ਼ਾਨ ਕਦੇ,
ਰੱਖ ਭਰੋਸਾ ਬਣ ਕੇ ਨਾਵ ਮੈਂ ਸਾਥ ਨਿਭਾਵਾਂਗੀ…
ਮੰਨੀ ਨਾ ਹਾਰ ਜੀਵਨ ਦੀਆਂ ਅੰਧੇਰੀਆਂ ਰਾਤਾਂ ਤੋਂ,
ਬਣ ਕੇ #ਜੁਗਨੂੰ ਤੇਰਾ ਹਰ ਰਾਹ ਰੁਸ਼ਨਾਵਾਂਗੀ…
ਰੱਬ ਤੋ ਫਰਿਆਦ ਕਰਾਂ ਤੇਰੀ ਖੁਸ਼ੀਆਂ ਲਈ,
ਹਰ ਪਲ ਯਾਦ ਕਰਾਂ ਬਿਨਾ ਸੁਪਨੇ ਵੇਖਿਆਂ ਨੀ…
ਪਤਾ ਨੀ ਕਮਲੀਏ ਤੂੰ ਕੀ ਚਾਹੁੰਦੀ ਆ
ਮੈ ਆਪਣੀਆਂ ਖੁਸ਼ੀਆਂ ਵੀ ਕੁਰਬਾਨ ਕਰਾਂ ਤੇਰੇ ਲਈ…
Shayari in Punjabi for girlfriend
ਕੱਲੀ ਫੋਟੋ ਦੇਖ ਕੇ ਮੇਰੀ..
ਕਿੱਥੇ ਦਿਲ ਰੱਜਦਾ ਹੋਣਾ ਏ ..
ਜਦ ਮੇਰਾ ਨਹੀ ਜੀਅ ਲੱਗਦਾ.
ਓਹਦਾ ਕਿਹੜਾ ਲੱਗਦਾ ਹੋਣਾ ਏ
Kalī phōṭō dēkh kē mērī..
Kithē dil rajdā hōṇā ē..
Jad mērā nahī jī lagdā.
Ōhdā kehṛā lagdā hōṇā ē
ਇਹ ਜਿੰਦਗੀ ਦੇ ਜਜਬੇ ਨੂੰ ਸਲਾਮ ਹੈ ਮੇਰਾ,
ਕਿਉਕਿ ਇਹਨੂੰ ਵੀ ਪਤਾ ਕਿ ਇਸ ਦੀ ਮੰਜ਼ਿਲ ਮੌਤ ਹੈ,
ਪਰ ਫਿਰ ਵੀ ਦੌੜ ਰਹੀ ਆ..
Eh Jindagī dē jajbē nū salām hai mērā, Kiyuki ehanū vī patā ki iss dī manzil maut hai, Par fira vī dauṛ rahī ā
ਕਿੰਨੇ ਚਾਵਾਂ ਨਾਲ ਦੇਖੇ ਸੁਪਨੇ
ਰੀਝਾਂ ਨਾਲ ਸ਼ਿੰਗਾਰੀ ਉਹ ਜ਼ਿੰਦਗੀ ਖਾਸ ਰਹਿ ਗਈ
ਵੈਸੇ ਤੇ ਇਦਾਂ ਵੀ ਸੱਜਣਾ ਜੀ ਲੈਣਾ ਏ
ਪਰ ਸੱਜਣਾ ਤੇਰੇ ਨਾਲ ਜੀਣ ਦੀ ਉਹ ਆਸ ਰਹਿ ਗਈ..!
ਛੱਡ ਮੁਰੀਦਾ ਦੁਨਿਆ ਦੀ ਤੂੰ ਆਪਣਾ ਕੰਮ ਨਬੇੜ,
ਕਿਸੇ ਦੇ ਦਿਲ ਦੀ ਕੀ ਕਰਨੀ ਤੂੰ ਆਪਣੇ ਦਿਲ ਦੀ ਛੇੜ..!!
ਕੱਲੇ ਪਿਆਰ ਨਾਲ ਰਿਸ਼ਤੇ ਕਿੱਥੇ ਨਿਭਦੇ ਨੇ ਜਕੱਲ,
ਜਰੂਰਤਾਂ ਵੀ ਪੂਰੀਆਂ ਕਰਨੀਆਂ ਪੈਂਦੀਆਂ ਨੇ ਕਮਲਿਆ..!!
ਅੱਜ ਯਾਦਾਂ ਪੁਰਾਣੀਆਂ ਫਿਰ ਆਵਣ,
ਦਿਲ ਦਾ ਹਾਲ ਜੋ ਵਿੱਚ ਲਿਖਿਆ ਸੀ,
ਉਹ ਸ਼ਬਦ ਮੈਨੂੰ ਮੇਰੇ ਦਿਲ ਦੇ ਕਰੀਬ ਲਾਵਣ,
ਮੈਨੂੰ ਯਾਦ ਆ ਉਹ ਜਾਨ ਸੀ ਪਰ ਜਾਣ ਕੇ ਵੀ ਅੱਜ ਉਹ ਅਨਜਾਣ ਸੀ..!!
ਬਸ ਤੂੰ ਨਾਲ ਰਹੀਂ ਸਾਡੇ ਅਲਿਆ,
ਸਾਰੀ ਦੁਨੀਆਂ ਦੀ ਤਾਂ ਮੈਨੂੰ ਲੋੜ ਵੀ ਨੀ
ਗੱਲ ਬਸ ਇਹਨੀ ਹੀ ਆ,
ਜੇ ਤੂੰ ਨਹੀਂ ਤਾਂ ਕੋਈ ਹੋਰ ਵੀ ਨੀਂ..!!
ਨਿਗਾਹਾਂ ਤੋਂ ਰਹਿਂਦੇ ਆ ਦੂਰ,
ਸੋਹਾਂ ਖਾ ਕੇ ਪਿਆਰ ਦਿਆਂ,
ਮਾੜਾ ਜਿਹਾ ਤਾਂ ਧਿਆਨ ਰੱਖ,
ਜਿੰਦਗੀ ਮੁਕਦੀਆਂ ਉਡੀਕ ਚ ਤੇਰੀ ਤੇਰੇ ਯਾਰ ਦਿਆਂ..!!
ਓ ਮੇਰੇ ਅਧੂਰੇ ਗੀਤਾਂ ਨੂੰ, ਹਾਏ ਨੀ ਪਹਿਚਾਣ ਦੇਂਦੀ ਤੂੰ,
ਹੋ ਮੈ ਮਸੀਹਾ ਤੇਰੇ ਪਿੰਡ ਦਾ ਨੀ,
ਮੈ ਆਸ਼ਕ ਤੇਰੇ ਪਿੰਡ ਦਾ ਨੀ,
ਮੈ ਗੁਮਨਾਮ ਹਾ ਤੇਰੇ ਪਿੰਡ ਦਾ ਨੀ, ਮੇਨੂ ਨਾਮ ਦੇਂਦੀ ਤੂੰ..!!
ਸਾਨੂੰ ਬਾਲ ਕੇ ਬਨੇਰਿਆਂ ਤੇ ਦੀਵਿਆਂ ਦੇ ਵਾਂਗੂ,
ਸਾਡਾ ਚੰਨ ਆਪ ਬੱਦਲਾਂ ਦੇ ਓਹਲੇ ਹੋ ਗਿਆ..!!
ਇਕ ਵਹਿਮ ਜਿਹਾ ਕਿਉ ਲਗਦਾ ਏ,
ਮੇਰੇ ਬਿਨ ਉਹ ਨਹੀਂ ਰਹਿ ਸਕਦੀ,
ਉਂਝ ਪਿਆਰ ਬੜਾ ਹੀ ਕਰਦੀ ਆ,
ਪਰ ਸਾਹਮਣੇ ਖੜ ਨੀ ਕਹਿ ਸਕਦੀ..!!
ਜਿਵੇਂ ਨਬਜਾ ਦੇ ਲਈ ਖੂਨ ਤੇ ਰੂਹ ਲਈ ਸਰੀਰ ਬਣ ਗਿਆ,
ਮੇਰੀ ਧੜਕਨ ਤੇਰੀ ਤਸਵੀਰ ਸੱਜਣਾ ਤੂੰ ਮੇਰੀ ਤਕਦੀਰ ਬਣ ਗਿਆ..!!
ਜਿਸ ਦਿਨ ਦਾ ਉਸ ਕਮਲੇ ਨੇ ਆਖਿਆ ਕੇ ਤੈਨੂੰ ਵੇਖਣ ਦਾ ਹੱਕ ਬੱਸ ਮੇਰਾ ਏ,
ਸੱਚੀ ਸੌਹ ਰੱਬ ਦੀ ਅਸੀ ਉਸ ਦਿਨ ਦਾ ਸਿਸੇ ਤੋ ਵੀ ਮੁੱਖ ਮੋੜ ਲਿਆ..!!
ਵਾਕਿਫ਼ ਆ ਤੂ ਮੇਰੀ ਹਾਲਤ ਤੋਂ ਬਾਖੁਬੀ,
ਫਿਰ ਵੀ ਗੱਲ ਉਥੇ ਹੀ ਕਿਉਂ ਮੁੱਕਦੀ ਤੇਰੀ..!!
ਤੇਰੇ ਬਿਨਾਂ ਸੋਚਿਆਂ ਨੀ ਕਦੇ ਕਿਸੇ ਹੋਰ ਵਾਰੇ,
ਮੱਤ ਕਿਉਂ ਮਾਰੀ ਹੋਈ ਆ ਤੇਰੀ..!!
ਇੱਕ ਤੂੰ ਹੋਵੇਂ ਇੱਕ ਮੈਂ ਹੋਵਾਂ ਤੀਜਾ ਨਾ ਹੋਵੇ ਹੋਰ ਕੋਈ,
ਮੈ ਗੱਲ ਲੱਗ ਜਾਵਾਂ ਤੇਰੇ ਸੱਜਣਾ,ਨਾ ਹੋਵੇ ਦਿਲ ਚ ਚੋਰ ਕੋਈ..!!
ਸੋਹਣੇ ਸੋਹਣੇ ਅੱਖਰਾਂ ਨਾਲ ਲਿਖਿਆ ਦਿਲ ਤੇ ਤੇਰਾ ਨਾਂ ਵੈ,
ਸੋਚਣੇ ਨੂੰ ਟਾਈਮ ਚਾਹੇ ਮੰਗ ਲਈ ਪਰ ਚਾਹੀਦਾ ਜਵਾਬ ਮੈਨੂੰ ਹਾ ਵੇਂ..!!
ਸਾਹਾਂ ਵਰਗਿਆ ਸੱਜਣਾ ਵੈ,
ਕਦੇ ਅੱਖੀਆ ਤੋ ਨਾ ਦੂਰ ਹੋਵੀ,
ਜਿੰਨਾ ਮਰਜੀ ਹੋਵੇ ਦੁੱਖ ਭਾਵੇਂ,
ਕਦੇ ਸਾਨੂੰ ਛੱਡਣ ਲਈ ਨਾ ਮਜਬੂਰ ਹੋਵੀ..!!
ਖੰਘ ਆਵੇ ਡਰਦੇ ਨਾ ਖੰਘੀਏ,
ਹਸਪਤਾਲ ਲਾਗੋੰ ਨਾ ਲੰਘੀਏ,
ਹਰ ਇਕ ਦੀ ਖੈਰ ਸੁੱਖ ਮੰਗੀਏ, ਨਾ ਲੋਕਾਂ ਨੂੰ ਡੱਸ ਕਰੋਨਾ,
ਹੁਣ ਤੇ ਮਗਰੋਂ ਲੱਥ ਕਰੋਨਾ, ਸਾਡੀ ਹੋ ਗਈ ਬੱਸ ਕਰੋਨਾ..!!
ਤੇਰੇ ਵਰਗੇ ਜ਼ਾਲਿਮ ਹਾਕਮ ਬੜੇ ਇਥੋਂ ਭਜਾਏ,
ਕਿਸਾਨ ਇੰਚ ਨਾ ਛੱਡੇ ਵੱਟ ਚੋ ਤੂੰ ਪੂਰਾ ਖੇਤ ਖਾਣ ਨੂੰ ਆਏ..!!
ਬਾਰ ਬਾਰ ਹੱਥ ਧੋਈ ਜਾਈਏ,
ਤੇਰੀ ਜਾਨ ਨੂੰ ਰੋਈ ਜਾਈਏ,
ਸਰੀਰੋੰ ਲਿਸੇ ਹੋਈ ਜਾਈਏ,
ਨਿਕਲੇ ਪਏ ਨੇ ਵੱਟ ਕਰੋਨਾ, ਹੁਣ ਤੇ ਮਗਰੋਂ ਲੱਥ ਕਰੋਨਾ..!!
ਦਿਲ ਦਾ ਦਰਦ ਸਹਿਣਾ ਸਿੱਖ ਲਿਆ,
ਤੇਰੀ ਯਾਦ ਨਾਲ ਖਹਿਣਾ ਸਿੱਖ ਲਿਆ..!!
ਮੁੜ ਨਾ ਆਵੀਂ ਸਾਡੀ ਜ਼ਿੰਦਗੀ ਚ ਤੂੰ,
ਤੇਰੇ ਬਿਨ ਰਹਿਣਾ ਸਿੱਖ ਲਿਆ..!!
ਅੰਦਰ ਬਹਿ ਬਹਿ ਥੱਕ ਗਏ ਹਾਂ ,
ਦਾਲਾਂ ਖਾ ਖਾ ਅੱਕ ਗਏ ਹਾਂ, ਰਾਸ਼ਨ ਜੋ ਸੀ ਛੱਕ ਗਏ ਹਾਂ,
ਹੁਣ ਤੇ ਮਗਰੋਂ ਲੱਥ ਕਰੋਨਾ,
ਸਾਡੀ ਹੋ ਗਈ ਬੱਸ ਕਰੋਨਾ..!!
Kinē chavā nāl dēkhē supnē Rījhā nāl śhingārī oh zindagī khās reh gayi
Vaisē tē idā vī sajaṇā jī laiṇā ē Par sajṇā Tērē nāl jeen dī oh āas reh gayi..
ਜਿੰਦਗੀ ਚੋਂ ਦੋ ਚੀਜਾਂ ਕਦੇ ਵੀ ਨਾ ਕਰੋ,
ਝੂਠੇ ਇਨਸਾਨ ਨਾਲ ਪ੍ਰੇਮ ਤੇ
ਸੱਚੇ ਇਨਸ਼ਾਨ ਨਾਲ ਗੇਮ..
Jindagī cho dō ceeza kadē vī nā karō, Jhūṭhē inasāan nāl prēm tē
Sache inaśaan nāl Game..
ਤਕਦੀਰ ਦੇਂਦੀ ਸਾਥ ਸਾਡਾ ਰਹਿਣਾ ਸੀ ਮਿਲਾਪ ਸਾਡਾ,,
ਮੈ ਗੜਵਾ ਤੂੰ ਮੇਰੀ ਡੋੜ ਹੋਣੀ ਸੀ ਮੰਨਿਆਂ ਬਗ਼ੈਰ ਤੇਰੇ ZINDGI ਗੁਜਰ ਜ਼ੂ ਤੂੰ ਜੇ ਹੁੰਦੀ ਤਾ ਗੱਲ ਹੋਰ ਹੋਣੀ ਸੀ,,, Takdeer dēndī sāth sāḍā rahṇā sī milāp sāḍā,, Mai gaṛhvā tū mērī ḍōṛe hōṇī sī Mania baġair tērē ZINDGI gujar zū Tū jē hudī tā gal hōra hōṇī sī,
ਕਦੇ ਸਾਡੀ ਜਿੰਦਗੀ ਵਿਚ ਇੱਕ
ਅਜਿਹਾ ਦਿਨ ਵੀ ਆਇਆ ਸੀ,
ਜਿਸ ਦਿਨ ਕੋਈ ਸਾਡੇ ਵੱਲ ਵੇਖ ਕੇ
ਮੁਸਕੁਰਾਇਆ ਸੀ ।
Kadē sāḍī jidagī vich ik
Ajihā din vi ayia si,
Jis din kō’ī sāḍē val vēkh kē
Musakurayia si
Thanks for read Shayari in Punjabi for Grielfreind and Friends with Image
Other shayari:
100+ Non Veg Shayari in Hindi for Girlfriend and Friends with Image
500+ Rahat Indori Shayari in Hindi with Image
Funny Shayari in Hindi for Girlfriend and Boyfriend with Image
Sad Shayari in Hindi for Girlfriend, Boyfriend & Friends
Love Shayari in Hindi for Girlfriend & Boyfriend with Image
Originally posted 2021-10-28 13:18:43.